Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਘਟੀਆ ਨਿਜ਼ਾਮ ਤੋਂ ਛੁਟਕਾਰਾ ਪਾਉਣ ਲਈ ਇਕਮੁੱਠ ਹੋਣਾ ਜ਼ਰੂਰੀ-ਨਿਰਮਲ ਦੋਸਤ

Nirmal Pandori by Nirmal Pandori
07/31/2021
in ਪੰਜਾਬ
Reading Time: 1 min read
A A
0
ਘਟੀਆ ਨਿਜ਼ਾਮ ਤੋਂ ਛੁਟਕਾਰਾ ਪਾਉਣ ਲਈ ਇਕਮੁੱਠ ਹੋਣਾ ਜ਼ਰੂਰੀ-ਨਿਰਮਲ ਦੋਸਤ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ, 31 ਜੁਲਾਈ (ਜ਼ੀ98 ਨਿਊਜ਼) “ਦੇਸ਼ ਦੀ ਆਰਥਿਕਤਾ ਖੇਤੀਬਾੜੀ ‘ਤੇ ਨਿਰਭਰ ਕਰਦੀ ਹੈ। ਕਿਸਾਨ-ਮਜ਼ਦੂਰ ਦਾ ਆਪਸੀ ਰਿਸ਼ਤਾ “ਨਹੁੰ ਮਾਸ“ ਦੇ ਰਿਸ਼ਤੇ ਵਰਗਾ ਹੈ। ਕਿਸਾਨ-ਮਜ਼ਦੂਰ ਆਪਣੇ ਸਿਰ ਚੜੇ ਕਰਜ਼ੇ ਦੀ ਵਜਾ ਕਰਕੇ ਮਜ਼ਬੂਰ,ਲਾਚਾਰ ਤੇ ਬੇ-ਵੱਸ ਹੋਣ ਕਾਰਨ ਖੁਦਕਸ਼ੀਆਂ ਦੇ ਰਾਹ ਪੈ ਜਾਂਦੇ ਹਨ। ਆਉਣ ਵਾਲੀਆਂ ਪੀੜੀਆਂ ਜਨਮ ਲੈਣ ਤੋਂ ਹੀ ਕਰਜ਼ੇ ਦੇ ਜੂਲੇ ਹੇਠ ਆ ਰਹੀਆਂ ਹਨ। ਅਜਿਹੀਆਂ ਘਟਨਾਵਾਂ ਸਾਡੀਆਂ ਸਰਕਾਰਾਂ ਦੇ ਮੱਥੇ ‘ਤੇ ਕਲੰਕ ਹਨ। ਅੱਤ ਦਰਜੇ ਦੇ ਘਟੀਆ ਸਿਸਟਮ ਕਾਰਨ ਹੀ ਅਮੀਰ ਨਿੱਤ ਦਿਨ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ। ਇਸ ਸਭ ਕੁਝ ਲਈ ਸਰਕਾਰਾਂ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ ਕਿਉਂਕਿ ਸਰਕਾਰਾਂ ਨੇ ਹਮੇਸ਼ਾਂ ਮੁੱਠੀ ਭਰ ਧਨਾਢ ਘਰਾਣਿਆਂ ਦੀ ਪੁਸ਼ਤ-ਪਨਾਹੀ ਨੂੰ ਪਹਿਲ ਦਿੱਤੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਯੂਥ ਆਰਗੇਨਾਈਜੇਸ਼ਨ ਆੱਫ ਇੰਡੀਆ ( ਕੇਵਾਈਓਆਈ.) ਦੇ ਸੂਬਾ ਪ੍ਰਧਾਨ ਨਿਰਮਲ ਦੋਸਤ ਰਾਏਕੋਟ ਨੇ ਅੱਜ ਇੱਥੇ ਸੰਧੂ ਪੱਤੀ,ਜੰਡਾਂ ਵਾਲਾ ਰੋਡ ਅਤੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰਨ ਤੋਂ ਬਾਦ ਪ੍ਰੈੱਸ ਨੂੰ ਜਾਰੀ ਇੱਕ ਬਿਆਨ ‘ਚ ਕੀਤਾ। ਉਨਾਂ ਕਿਹਾ ਕਿ ਕਣਕ-ਝੋਨੇ ਦੇ ਫਸਲੀ ਚੱਕਰ ‘ਚੋਂ ਕਿਸਾਨ ਵਰਗ ਨੂੰ ਬਾਹਰ ਨਿੱਕਲਣ ਲਈ ਸਰਕਾਰਾਂ ਬਿਆਨ ਤਾਂ ਦਿੰਦੀਆਂ ਰਹਿੰਦੀਆਂ ਨੇ ਪਰ ਸਰਕਾਰਾਂ ਨੇ ਹੋਰਨਾਂ ਬਦਲਵੀਆਂ ਫਸਲਾਂ ਦੇ ਮੰਡੀਕਰਨ ਦੇ ਯੋਗ ਪ੍ਰਬੰਧ ਕਰਨ ਦੀ ਕਦੇ ਵੀ ਭੋਰਾ ਜ਼ਿੰਮੇਵਾਰੀ ਨਹੀਂ ਸਮਝੀ, ਇਸ ਲਈ ਇਸ ਲੋਕ ਵਿਰੋਧੀ ਸਿਸਟਮ ਨੂੰ ਬਦਲਣਾ ਸਮੇਂ ਦੀ ਲੋੜ ਹੈ। ਉਨਾਂ ਮੰਗ ਕੀਤੀ ਕਿ ਸਰਕਾਰਾਂ ਨੂੰ ਕਿਸਾਨਾਂ-ਮਜ਼ਦੂਰਾਂ,ਮੁਲਾਜ਼ਮਾਂ, ਵਪਾਰੀਆਂ ਤੇ ਵਿਦਿਆਰਥੀ ਵਰਗ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪਹਿਲ ਦੇ ਆਧਾਰ ‘ਤੇ ਹੱਲ ਕਰਨਾ ਚਾਹੀਦਾ ਹੈ । ਇੱਥੇ ਵਰਨਣਯੋਗ ਹੈ ਕਿ ਕੇਵਾਈਓਆਈ ਨੇ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜਨ ਦੇ ਫ਼ੈਸਲੇ ਅਨੁਸਾਰ ਨਿਰਮਲ ਦੋਸਤ ਨੂੰ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਪਾਰਟੀ ਦਾ ਉਮੀਦਵਾਰ ਐਲਾਨ ਕੀਤਾ ਹੋਇਆ ਹੈ। ਨਿਰਮਲ ਦੋਸਤ ਮੈਂਬਰ ਪਾਰਲੀਮੈਂਟ ਅਤੇ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਹਨ ਅਤੇ ਲੰਬਾ ਸਮਾਂ ਪੱਤਰਕਾਰੀ ਦੇ ਖੇਤਰ ਨਾਲ ਜੁੜੇ ਰਹੇ ਹਨ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

Related

ਸਬੰਧਤ ਖਬਰ

ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

ਬਾਰਵੀਂ ਦੇ ਨਤੀਜੇ ‘ਚ ਬਰਨਾਲਾ ਦੀ ਵਿਦਿਆਰਥਣ ਨੇ ਪੰਜਾਬ ‘ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ

05/14/2025
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼

ਪੰਜਾਬ ਸਰਕਾਰ ਨੇ ਹਾਈਕੋਰਟ ‘ਚ ਮੰਨਿਆ….ਕਿ ਸੂਬੇ ‘ਚ ਡਾਕਟਰਾਂ ਦੀਆਂ 50 ਫੀਸਦੀ ਅਸਾਮੀਆਂ ਖਾਲੀ

05/14/2025
ਬੋਲ ਪੰਡੋਰੀ ਦੇ….ਮਿੱਤਰਾਂ ਦੀ ਲੂਣ ਦੀ ਡਲੀ…….!

ਬੋਲ ਪੰਡੋਰੀ ਦੇ….ਮੁਆਵਜ਼ਾ ਨੀਤੀ ਬਨਾਮ ਰਾਜਨੀਤੀ…ਫ਼ਿਕਰ ਨਾ ਕਰੋ…ਮੁਆਵਜ਼ਾ ਮਿਲੇਗਾ….!

05/14/2025
Load More
Previous Post

ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ

Next Post

ਪੁਲਿਸ ਕਮਿਸ਼ਨਰ ਦੀ ਨਿਯੁਕਤੀ ’ਤੇ ਕੇਜਰੀਵਾਲ ਨਾਰਾਜ਼

Nirmal Pandori

Nirmal Pandori

Related Posts

ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

ਬਾਰਵੀਂ ਦੇ ਨਤੀਜੇ ‘ਚ ਬਰਨਾਲਾ ਦੀ ਵਿਦਿਆਰਥਣ ਨੇ ਪੰਜਾਬ ‘ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ

by Nirmal Pandori
05/14/2025
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼
ਪੰਜਾਬ

ਪੰਜਾਬ ਸਰਕਾਰ ਨੇ ਹਾਈਕੋਰਟ ‘ਚ ਮੰਨਿਆ….ਕਿ ਸੂਬੇ ‘ਚ ਡਾਕਟਰਾਂ ਦੀਆਂ 50 ਫੀਸਦੀ ਅਸਾਮੀਆਂ ਖਾਲੀ

by Nirmal Pandori
05/14/2025
ਬੋਲ ਪੰਡੋਰੀ ਦੇ….ਮਿੱਤਰਾਂ ਦੀ ਲੂਣ ਦੀ ਡਲੀ…….!
ਪੰਜਾਬ

ਬੋਲ ਪੰਡੋਰੀ ਦੇ….ਮੁਆਵਜ਼ਾ ਨੀਤੀ ਬਨਾਮ ਰਾਜਨੀਤੀ…ਫ਼ਿਕਰ ਨਾ ਕਰੋ…ਮੁਆਵਜ਼ਾ ਮਿਲੇਗਾ….!

by Nirmal Pandori
05/14/2025
ਕੈਨੇਡਾ ਗਏ ਹਜ਼ਾਰਾਂ ਪੰਜਾਬੀ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ, ਸਰਕਾਰ ਨੇ PR ਦੇਣ ਤੋਂ ਦੇ ਦਿੱਤਾ ਜਵਾਬ
ਪੰਜਾਬ

ਕੈਨੇਡਾ ਗਏ ਹਜ਼ਾਰਾਂ ਪੰਜਾਬੀ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ, ਸਰਕਾਰ ਨੇ PR ਦੇਣ ਤੋਂ ਦੇ ਦਿੱਤਾ ਜਵਾਬ

by Nirmal Pandori
05/14/2025
ਵਿਦੇਸ਼ੀ ਸੈਰ ‘ਤੇ ਗਏ…ਜਿਹੜੇ ਮੁੜਕੇ ਨੌਕਰੀ ‘ਤੇ ਨਹੀਂ ਆਏ..ਡਾਕਟਰ ਹੋਣਗੇ ਬਰਖ਼ਾਸਤ…!
ਪੰਜਾਬ

DSP ਤੇ SHO ਮੁਅੱਤਲ…ਮਜੀਠਾ ਖੇਤਰ ‘ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਸਬੰਧੀ ਪੰਜਾਬ ਸਰਕਾਰ ਦੀ ਸਖ਼ਤ ਕਾਰਵਾਈ

by Nirmal Pandori
05/13/2025
…ਹੁਣ ਸੌਖੀ ਨਹੀਂ ਮਿਲੇਗੀ ਬਰਤਾਨੀਆ ਦੀ ਨਾਗਰਿਕਤਾ…ਪ੍ਰਧਾਨ ਮੰਤਰੀ ਨੇ ਨਵੀਂ ਨੀਤੀ ਦਾ ਕੀਤਾ ਐਲਾਨ
ਪੰਜਾਬ

…ਹੁਣ ਸੌਖੀ ਨਹੀਂ ਮਿਲੇਗੀ ਬਰਤਾਨੀਆ ਦੀ ਨਾਗਰਿਕਤਾ…ਪ੍ਰਧਾਨ ਮੰਤਰੀ ਨੇ ਨਵੀਂ ਨੀਤੀ ਦਾ ਕੀਤਾ ਐਲਾਨ

by Nirmal Pandori
05/13/2025
Load More
Next Post
ਪੁਲਿਸ ਕਮਿਸ਼ਨਰ ਦੀ ਨਿਯੁਕਤੀ ’ਤੇ ਕੇਜਰੀਵਾਲ ਨਾਰਾਜ਼

ਪੁਲਿਸ ਕਮਿਸ਼ਨਰ ਦੀ ਨਿਯੁਕਤੀ ’ਤੇ ਕੇਜਰੀਵਾਲ ਨਾਰਾਜ਼

Leave a Reply Cancel reply

Your email address will not be published. Required fields are marked *

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਬਾਰਵੀਂ ਦੇ ਨਤੀਜੇ ‘ਚ ਬਰਨਾਲਾ ਦੀ ਵਿਦਿਆਰਥਣ ਨੇ ਪੰਜਾਬ ‘ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ

ਪੰਜਾਬ ਸਰਕਾਰ ਨੇ ਹਾਈਕੋਰਟ ‘ਚ ਮੰਨਿਆ….ਕਿ ਸੂਬੇ ‘ਚ ਡਾਕਟਰਾਂ ਦੀਆਂ 50 ਫੀਸਦੀ ਅਸਾਮੀਆਂ ਖਾਲੀ

ਬੋਲ ਪੰਡੋਰੀ ਦੇ….ਮੁਆਵਜ਼ਾ ਨੀਤੀ ਬਨਾਮ ਰਾਜਨੀਤੀ…ਫ਼ਿਕਰ ਨਾ ਕਰੋ…ਮੁਆਵਜ਼ਾ ਮਿਲੇਗਾ….!

ਕੈਨੇਡਾ ਗਏ ਹਜ਼ਾਰਾਂ ਪੰਜਾਬੀ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ, ਸਰਕਾਰ ਨੇ PR ਦੇਣ ਤੋਂ ਦੇ ਦਿੱਤਾ ਜਵਾਬ

DSP ਤੇ SHO ਮੁਅੱਤਲ…ਮਜੀਠਾ ਖੇਤਰ ‘ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਸਬੰਧੀ ਪੰਜਾਬ ਸਰਕਾਰ ਦੀ ਸਖ਼ਤ ਕਾਰਵਾਈ

…ਹੁਣ ਸੌਖੀ ਨਹੀਂ ਮਿਲੇਗੀ ਬਰਤਾਨੀਆ ਦੀ ਨਾਗਰਿਕਤਾ…ਪ੍ਰਧਾਨ ਮੰਤਰੀ ਨੇ ਨਵੀਂ ਨੀਤੀ ਦਾ ਕੀਤਾ ਐਲਾਨ

Contact Form

©  2021-2024. gee98news.com  || Powered by  AMBIT SOLUTIONS

Facebook-f Twitter Youtube Linkedin-in
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend