Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਅੱਜ ਹੋਵੇਗਾ ਗਰੀਨ ਕਾਲੋਨੀ ਦੇ ਮੰਦਰ ਵਿੱਚ ਮੂਰਤੀ ਸਥਾਪਨਾ ਸਬੰਧੀ ਸ਼ਾਨਦਾਰ ਸਮਾਗਮ…!

Nirmal Pandori by Nirmal Pandori
04/30/2025
in ਬਰਨਾਲਾ ਆਸ-ਪਾਸ
Reading Time: 1 min read
A A
0
ਅੱਜ ਹੋਵੇਗਾ ਗਰੀਨ ਕਾਲੋਨੀ ਦੇ ਮੰਦਰ ਵਿੱਚ ਮੂਰਤੀ ਸਥਾਪਨਾ ਸਬੰਧੀ ਸ਼ਾਨਦਾਰ ਸਮਾਗਮ…!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,30 ਅਪ੍ਰੈਲ, Gee98 News service

-ਸਥਾਨਕ ਗਰੀਨ ਐਵਨਿਊ ਵਿਖੇ ਸ੍ਰੀ ਬਾਂਕੇ ਬਿਹਾਰੀ ਟਰੱਸਟ ਅਤੇ ਸਮੂਹ ਕਾਲੋਨੀ ਵਾਸੀਆਂ ਵੱਲੋਂ ਕਾਲੋਨੀ ਦੇ ਮੰਦਰ ਵਿੱਚ ਮੂਰਤੀ ਸਥਾਪਨਾ ਸਮਾਰੋਹ ਦੇ ਅਖੀਰਲੇ ਦਿਨ ਅੱਜ ਸ਼ਾਨਦਾਰ ਆਯੋਜਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ 26 ਅਪ੍ਰੈਲ ਤੋਂ ਲੈ ਕੇ ਮੰਦਰ ਵਿੱਚ ਮੂਰਤੀ ਸਥਾਪਨਾ ਸਬੰਧੀ ਸਮਾਗਮ ਹੋ ਰਹੇ ਹਨ, ਜਿਨਾਂ ਵਿੱਚ ਗਰੀਨ ਐਵਨਿਊ ਦੇ ਗਰੀਨ ਕਾਲੋਨੀ ਦੇ ਵਾਸੀਆਂ ਵੱਲੋਂ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਜਾ ਰਹੀ ਹੈ। ਬੀਤੇ ਕੱਲ੍ਹ ਆਯੋਜਿਤ ਕੀਤੀ ਗਈ ਸ਼ੋਭਾ ਯਾਤਰਾ ਵਿੱਚ ਵੀ ਤਿੱਖੀ ਧੁੱਪ ਅਤੇ ਅੱਤ ਦੀ ਗਰਮੀ ਦੇ ਬਾਵਜੂਦ ਕਲੋਨੀ ਵਾਸੀਆਂ ਨੇ ਪੂਰੀ ਸ਼ਰਧਾ ਨਾਲ ਸ਼ਮੂਲੀਅਤ ਕੀਤੀ। ਇਸ ਸ਼ਾਨਦਾਰ ਸਮਾਗਮ ਦੇ ਅਖੀਰਲੇ ਦਿਨ ਅੱਜ ਸਵੇਰੇ 9 ਵਜੇ ਪੰਡਿਤ ਸ੍ਰੀ ਸ਼ਿਵ ਕੁਮਾਰ ਜੀ ਗੌੜ ਦੀ ਰਹਿਨੁਮਾਈ ਹੇਠ ਮੂਰਤੀ ਸਥਾਪਨਾ ਸਬੰਧੀ ਧਾਰਮਿਕ ਰਸਮ ਦੀ ਸ਼ੁਰੂਆਤ ਹੋਵੇਗੀ ਜਿਸ ਉਪਰੰਤ 12 ਵਜੇ ਸ਼ਰਧਾਲੂਆਂ ਲਈ ਅਤੁੱਟ ਭੰਡਾਰਾ ਵੀ ਵਰਤਾਇਆ ਜਾਵੇਗਾ। ਸ੍ਰੀ ਬਾਂਕੇ ਬਿਹਾਰੀ ਟਰੱਸਟ ਗਰੀਨ ਐਵਨਿਊ ਵੱਲੋਂ ਸਮੁੱਚੇ ਸ਼ਹਿਰ ਵਾਸੀਆਂ ਨੂੰ ਅੱਜ ਦੇ ਇਸ ਸ਼ਾਨਦਾਰ ਸਮਾਗਮ ਵਿੱਚ ਸ਼ਮੂਲੀਅਤ ਦੀ ਅਪੀਲ ਕੀਤੀ ਗਈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

Related

ਸਬੰਧਤ ਖਬਰ

ਮੁਕਾਬਲੇ ਤੋਂ ਬਾਅਦ ਬਰਨਾਲਾ ਪੁਲਿਸ ਨੇ ਸੁੱਖਾ ਦੁਨੇਕੇ ਗਰੁੱਪ ਦੇ ਇੱਕ ਗੈਂਗਸਟਰ ਨੂੰ ਕੀਤਾ ਕਾਬੂ…!

ਮੁਕਾਬਲੇ ਤੋਂ ਬਾਅਦ ਬਰਨਾਲਾ ਪੁਲਿਸ ਨੇ ਸੁੱਖਾ ਦੁਨੇਕੇ ਗਰੁੱਪ ਦੇ ਇੱਕ ਗੈਂਗਸਟਰ ਨੂੰ ਕੀਤਾ ਕਾਬੂ…!

05/13/2025
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

ਬਰਨਾਲਾ ਵਾਸੀਆਂ ਲਈ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਨਵੀਆਂ ਹਦਾਇਤਾਂ ਜਾਰੀ…ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦੇਵੋ

05/09/2025
ਨਾਇਬ ਤਹਿਸੀਲਦਾਰ ਨੇ ਇੱਕ ਡਿਵੈਲਪਰ ਤੋਂ ਹੜੱਪੀ 3.50 ਕਰੋੜ ਦੀ ਜਾਇਦਾਦ…ਮਾਮਲਾ ਦਰਜ

ਬਰਨਾਲਾ ‘ਚ ਕਰੋੜਾਂ ਦੇ ਪਲਾਟ ਜਾਅਲੀ ਦਸਤਾਵੇਜ਼ ਤਿਆਰ ਕਰਕੇ ਵੇਚ ਦਿੱਤੇ…ਚਾਰ ਜਣਿਆਂ ਖਿਲਾਫ ਮਾਮਲਾ ਦਰਜ

05/06/2025
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਪ੍ਰਤਾਪ ਸਿੰਘ ਬਾਜਵਾ ਪੰਜਾਬ ਪੁਲਿਸ ਨੂੰ ਆਪਣੇ ਫੋਨ ਦਾ ਪਾਸਵਰਡ ਨਹੀਂ ਦੇਣਾ ਚਾਹੁੰਦੇ ਕਿਉਂਕਿ ਫੋਨ ਵਿੱਚ…!

Next Post

ਅਧਿਆਪਕਾਂ ਦੇ ਬੋਝੇ ਖਾਲੀ ਕਰ ਰਹੀ ਸਿੱਖਿਆ ਕ੍ਰਾਂਤੀ,ਅਜੇ ਤੱਕ ਸਰਕਾਰ ਨੇ ਨਹੀਂ ਦਿੱਤਾ ਸਮਾਗਮਾਂ ਦਾ ਕੋਈ ਪੈਸਾ…!

Nirmal Pandori

Nirmal Pandori

Related Posts

ਮੁਕਾਬਲੇ ਤੋਂ ਬਾਅਦ ਬਰਨਾਲਾ ਪੁਲਿਸ ਨੇ ਸੁੱਖਾ ਦੁਨੇਕੇ ਗਰੁੱਪ ਦੇ ਇੱਕ ਗੈਂਗਸਟਰ ਨੂੰ ਕੀਤਾ ਕਾਬੂ…!
ਬਰਨਾਲਾ ਆਸ-ਪਾਸ

ਮੁਕਾਬਲੇ ਤੋਂ ਬਾਅਦ ਬਰਨਾਲਾ ਪੁਲਿਸ ਨੇ ਸੁੱਖਾ ਦੁਨੇਕੇ ਗਰੁੱਪ ਦੇ ਇੱਕ ਗੈਂਗਸਟਰ ਨੂੰ ਕੀਤਾ ਕਾਬੂ…!

by Nirmal Pandori
05/13/2025
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਬਰਨਾਲਾ ਆਸ-ਪਾਸ

ਬਰਨਾਲਾ ਵਾਸੀਆਂ ਲਈ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਨਵੀਆਂ ਹਦਾਇਤਾਂ ਜਾਰੀ…ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦੇਵੋ

by Nirmal Pandori
05/09/2025
ਨਾਇਬ ਤਹਿਸੀਲਦਾਰ ਨੇ ਇੱਕ ਡਿਵੈਲਪਰ ਤੋਂ ਹੜੱਪੀ 3.50 ਕਰੋੜ ਦੀ ਜਾਇਦਾਦ…ਮਾਮਲਾ ਦਰਜ
ਬਰਨਾਲਾ ਆਸ-ਪਾਸ

ਬਰਨਾਲਾ ‘ਚ ਕਰੋੜਾਂ ਦੇ ਪਲਾਟ ਜਾਅਲੀ ਦਸਤਾਵੇਜ਼ ਤਿਆਰ ਕਰਕੇ ਵੇਚ ਦਿੱਤੇ…ਚਾਰ ਜਣਿਆਂ ਖਿਲਾਫ ਮਾਮਲਾ ਦਰਜ

by Nirmal Pandori
05/06/2025
ਕੇਂਦਰ ਵਲੋਂ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਦੇ ਵਿਰੋਧ ’ਚ ‘ਆਪ’ ਵਲੋਂ ਮਹਿਲ ਕਲਾਂ’ਚ ਰੋਸ ਪ੍ਰਦਰਸ਼ਨ
ਬਰਨਾਲਾ ਆਸ-ਪਾਸ

ਕੇਂਦਰ ਵਲੋਂ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਦੇ ਵਿਰੋਧ ’ਚ ‘ਆਪ’ ਵਲੋਂ ਮਹਿਲ ਕਲਾਂ’ਚ ਰੋਸ ਪ੍ਰਦਰਸ਼ਨ

by Nirmal Pandori
05/02/2025
ਮਹਿਲ ਕਲਾਂ ਪੁਲਿਸ ਨੇ ਅਫੀਮ ਸਮੇਤ ਦੋ ਤਸਕਰ ਦਬੋਚੇ
ਬਰਨਾਲਾ ਆਸ-ਪਾਸ

ਮਹਿਲ ਕਲਾਂ ਪੁਲਿਸ ਨੇ ਅਫੀਮ ਸਮੇਤ ਦੋ ਤਸਕਰ ਦਬੋਚੇ

by Nirmal Pandori
04/30/2025
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਧਨੌਲਾ ਦਾ ਕੀਤਾ ਵਿਸ਼ੇਸ਼ ਸਨਮਾਨ
ਬਰਨਾਲਾ ਆਸ-ਪਾਸ

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਧਨੌਲਾ ਦਾ ਕੀਤਾ ਵਿਸ਼ੇਸ਼ ਸਨਮਾਨ

by Nirmal Pandori
04/28/2025
Load More
Next Post
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

ਅਧਿਆਪਕਾਂ ਦੇ ਬੋਝੇ ਖਾਲੀ ਕਰ ਰਹੀ ਸਿੱਖਿਆ ਕ੍ਰਾਂਤੀ,ਅਜੇ ਤੱਕ ਸਰਕਾਰ ਨੇ ਨਹੀਂ ਦਿੱਤਾ ਸਮਾਗਮਾਂ ਦਾ ਕੋਈ ਪੈਸਾ…!

Leave a Reply Cancel reply

Your email address will not be published. Required fields are marked *

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਬਾਰਵੀਂ ਦੇ ਨਤੀਜੇ ‘ਚ ਬਰਨਾਲਾ ਦੀ ਵਿਦਿਆਰਥਣ ਨੇ ਪੰਜਾਬ ‘ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ

ਪੰਜਾਬ ਸਰਕਾਰ ਨੇ ਹਾਈਕੋਰਟ ‘ਚ ਮੰਨਿਆ….ਕਿ ਸੂਬੇ ‘ਚ ਡਾਕਟਰਾਂ ਦੀਆਂ 50 ਫੀਸਦੀ ਅਸਾਮੀਆਂ ਖਾਲੀ

ਬੋਲ ਪੰਡੋਰੀ ਦੇ….ਮੁਆਵਜ਼ਾ ਨੀਤੀ ਬਨਾਮ ਰਾਜਨੀਤੀ…ਫ਼ਿਕਰ ਨਾ ਕਰੋ…ਮੁਆਵਜ਼ਾ ਮਿਲੇਗਾ….!

ਕੈਨੇਡਾ ਗਏ ਹਜ਼ਾਰਾਂ ਪੰਜਾਬੀ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ, ਸਰਕਾਰ ਨੇ PR ਦੇਣ ਤੋਂ ਦੇ ਦਿੱਤਾ ਜਵਾਬ

DSP ਤੇ SHO ਮੁਅੱਤਲ…ਮਜੀਠਾ ਖੇਤਰ ‘ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਸਬੰਧੀ ਪੰਜਾਬ ਸਰਕਾਰ ਦੀ ਸਖ਼ਤ ਕਾਰਵਾਈ

…ਹੁਣ ਸੌਖੀ ਨਹੀਂ ਮਿਲੇਗੀ ਬਰਤਾਨੀਆ ਦੀ ਨਾਗਰਿਕਤਾ…ਪ੍ਰਧਾਨ ਮੰਤਰੀ ਨੇ ਨਵੀਂ ਨੀਤੀ ਦਾ ਕੀਤਾ ਐਲਾਨ

Contact Form

©  2021-2024. gee98news.com  || Powered by  AMBIT SOLUTIONS

Facebook-f Twitter Youtube Linkedin-in
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend