ਬਰਨਾਲਾ, 29 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਪੰਜਾਬ ਪੁਲਿਸ ਵੱਲੋਂ ਪੀਪੀਐਸ ਰੈਂਕ ਦੇ ਅਫ਼ਸਰਾਂ ਦੀਆਂ ਕੀਤੀਆਂ ਬਦਲੀਆਂ ਅਨੁਸਾਰ ਬਰਨਾਲਾ ਵਿੱਚ ਤਿੰਨ ਐਸਪੀ ਨਿਯੁਕਤ ਕੀਤੇ ਗਏ । ਪੁਲਿਸ ਵਿਭਾਗ ਵੱਲੋਂ ਕਰਨਵੀਰ ਸਿੰਘ ਪੀਪੀਐਸ ਐਸਪੀ ਹੈੱਡਕੁਆਟਰ, ਗੁਰਬਾਜ ਸਿੰਘ ਪੀਪੀਐਸ ਐਸਪੀ , ਪੀਬੀਆਈ , ਜਗਜੀਤ ਸਿੰਘ ਪੀਸੀਐਸ ਨੂੰ ਐਸਪੀ ਇਨਵੈਸਟੀਗੇਸ਼ਨ ਲਗਾਇਆ ਗਿਆ ਹੈ।