Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬੀਕੇਯੂ ਕਾਦੀਆਂ ਦੀ ਸੂਬਾ ਪੱਧਰੀ ਮੀਟਿੰਗ ਹੋਈ

Nirmal Pandori by Nirmal Pandori
07/12/2021
in ਪੰਜਾਬ
Reading Time: 1 min read
A A
0
ਬੀਕੇਯੂ ਕਾਦੀਆਂ ਦੀ ਸੂਬਾ ਪੱਧਰੀ ਮੀਟਿੰਗ ਹੋਈ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਲੁਧਿਆਣਾ, 12 ਜੁਲਾਈ (ਜੀ98 ਨਿਊਜ਼) : ਬੀਕੇਯੂ ਕਾਦੀਆਂ ਦੀ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਵਿਖੇ ਹਰਮੀਤ ਸਿੰਘ ਕਾਦੀਆਂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਫ਼ੈਸਲਾ ਕੀਤਾ ਗਿਆ ਕਿ 17 ਜੁਲਾਈ ਨੂੰ ਭਾਜਪਾ ਤੋਂ ਬਿਨਾਂ ਬਾਕੀ ਸਾਰੀਆਂ ਪਾਰਟੀਆਂ ਦੇ ਐਮਪੀਜ਼ ਨੂੰ ਇੱਕ ਮੈਮੋਰੈਂਡਮ ਦਿੱਤਾ ਜਾਵੇਗਾ ਤਾਂ ਜੋ ਉਹ ਪਾਰਲੀਮੈਂਟ ਦੇ ਮਾਨਸੂਨ ਸੈਸ਼ਨ ਦੌਰਾਨ, ਖੇਤੀ ਵਿਰੋਧੀ ਪਾਸ ਕੀਤੇ ਤਿੰਨ ਕਾਨੂੰਨਾਂ ਖ਼ਿਲਾਫ਼ ਅਤੇ ਐਮਐਸਪੀ ਨੂੰ ਯਕੀਨੀ ਬਣਾਉਣ ਲਈ ਆਵਾਜ਼ ਚੁੱਕਣ। ਇਸ ਮੌਕੇ ਹਰਮੀਤ ਸਿੰਘ ਕਾਦੀਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਦੇ ਫ਼ੈਸਲੇ ਅਨੁਸਾਰ ਮਾਨਸੂਨ ਸੈਸ਼ਨ ਦੇ ਬਰਾਬਰ ਪਾਰਲੀਮੈਂਟ ਸੈਸ਼ਨ ਲਗਾਇਆ ਜਾਵੇਗਾ। ਜਿਸ ਵਿੱਚ ਜਥੇਬੰਦੀ ਦੇ ਪੰਜ ਕਿਸਾਨ ਰੋਜ਼ਾਨਾ ਸ਼ਾਮਲ ਹੋਣਗੇ। ਮੀਟਿੰਗ ਦੌਰਾਨ ਰਾਸ਼ਟਰੀ ਰਾਜ ਮਾਰਗਾਂ ਲਈ ਐਕੁਵਾਇਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਦਾ ਮੁਆਵਜ਼ਾ ਸਮੇਂ ਸਿਰ ਕਿਸਾਨਾਂ ਨੂੰ ਨਾ ਦੇਣ ਦਾ ਮੁੱਦਾ ਵੀ ਵਿਚਾਰਿਆ ਗਿਆ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਸੰਬੰਧਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਨਾ ਮਿਲਣ ਦੀ ਸੂਰਤ ਵਿੱਚ ਸੰਘਰਸ਼ ਕੀਤਾ ਜਾਵੇਗਾ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

Related

ਸਬੰਧਤ ਖਬਰ

ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

ਬਾਰਵੀਂ ਦੇ ਨਤੀਜੇ ‘ਚ ਬਰਨਾਲਾ ਦੀ ਵਿਦਿਆਰਥਣ ਨੇ ਪੰਜਾਬ ‘ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ

05/14/2025
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼

ਪੰਜਾਬ ਸਰਕਾਰ ਨੇ ਹਾਈਕੋਰਟ ‘ਚ ਮੰਨਿਆ….ਕਿ ਸੂਬੇ ‘ਚ ਡਾਕਟਰਾਂ ਦੀਆਂ 50 ਫੀਸਦੀ ਅਸਾਮੀਆਂ ਖਾਲੀ

05/14/2025
ਬੋਲ ਪੰਡੋਰੀ ਦੇ….ਮਿੱਤਰਾਂ ਦੀ ਲੂਣ ਦੀ ਡਲੀ…….!

ਬੋਲ ਪੰਡੋਰੀ ਦੇ….ਮੁਆਵਜ਼ਾ ਨੀਤੀ ਬਨਾਮ ਰਾਜਨੀਤੀ…ਫ਼ਿਕਰ ਨਾ ਕਰੋ…ਮੁਆਵਜ਼ਾ ਮਿਲੇਗਾ….!

05/14/2025
Load More
Previous Post

ਐਸ. ਡੀ. ਕਾਲਜ ਆਫ਼ ਐਜੂਕੇਸ਼ਨ ਵੱਲੋਂ ‘ਭਾਰਤ ਵਿਚ ਖੇਤੀ ਸੰਕਟ’ ਵਿਸ਼ੇ ’ਤੇ ਵੈਬੀਨਾਰ

Next Post

ਇੰਝ ਰੱਖਦੇ ਨੇ ਜਵਾਨੀ ਦੀ ਲਗਾਮ ਆਪਣੇ ਹੱਥ ਵਿੱਚ .. !

Nirmal Pandori

Nirmal Pandori

Related Posts

ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

ਬਾਰਵੀਂ ਦੇ ਨਤੀਜੇ ‘ਚ ਬਰਨਾਲਾ ਦੀ ਵਿਦਿਆਰਥਣ ਨੇ ਪੰਜਾਬ ‘ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ

by Nirmal Pandori
05/14/2025
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼
ਪੰਜਾਬ

ਪੰਜਾਬ ਸਰਕਾਰ ਨੇ ਹਾਈਕੋਰਟ ‘ਚ ਮੰਨਿਆ….ਕਿ ਸੂਬੇ ‘ਚ ਡਾਕਟਰਾਂ ਦੀਆਂ 50 ਫੀਸਦੀ ਅਸਾਮੀਆਂ ਖਾਲੀ

by Nirmal Pandori
05/14/2025
ਬੋਲ ਪੰਡੋਰੀ ਦੇ….ਮਿੱਤਰਾਂ ਦੀ ਲੂਣ ਦੀ ਡਲੀ…….!
ਪੰਜਾਬ

ਬੋਲ ਪੰਡੋਰੀ ਦੇ….ਮੁਆਵਜ਼ਾ ਨੀਤੀ ਬਨਾਮ ਰਾਜਨੀਤੀ…ਫ਼ਿਕਰ ਨਾ ਕਰੋ…ਮੁਆਵਜ਼ਾ ਮਿਲੇਗਾ….!

by Nirmal Pandori
05/14/2025
ਕੈਨੇਡਾ ਗਏ ਹਜ਼ਾਰਾਂ ਪੰਜਾਬੀ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ, ਸਰਕਾਰ ਨੇ PR ਦੇਣ ਤੋਂ ਦੇ ਦਿੱਤਾ ਜਵਾਬ
ਪੰਜਾਬ

ਕੈਨੇਡਾ ਗਏ ਹਜ਼ਾਰਾਂ ਪੰਜਾਬੀ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ, ਸਰਕਾਰ ਨੇ PR ਦੇਣ ਤੋਂ ਦੇ ਦਿੱਤਾ ਜਵਾਬ

by Nirmal Pandori
05/14/2025
ਵਿਦੇਸ਼ੀ ਸੈਰ ‘ਤੇ ਗਏ…ਜਿਹੜੇ ਮੁੜਕੇ ਨੌਕਰੀ ‘ਤੇ ਨਹੀਂ ਆਏ..ਡਾਕਟਰ ਹੋਣਗੇ ਬਰਖ਼ਾਸਤ…!
ਪੰਜਾਬ

DSP ਤੇ SHO ਮੁਅੱਤਲ…ਮਜੀਠਾ ਖੇਤਰ ‘ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਸਬੰਧੀ ਪੰਜਾਬ ਸਰਕਾਰ ਦੀ ਸਖ਼ਤ ਕਾਰਵਾਈ

by Nirmal Pandori
05/13/2025
…ਹੁਣ ਸੌਖੀ ਨਹੀਂ ਮਿਲੇਗੀ ਬਰਤਾਨੀਆ ਦੀ ਨਾਗਰਿਕਤਾ…ਪ੍ਰਧਾਨ ਮੰਤਰੀ ਨੇ ਨਵੀਂ ਨੀਤੀ ਦਾ ਕੀਤਾ ਐਲਾਨ
ਪੰਜਾਬ

…ਹੁਣ ਸੌਖੀ ਨਹੀਂ ਮਿਲੇਗੀ ਬਰਤਾਨੀਆ ਦੀ ਨਾਗਰਿਕਤਾ…ਪ੍ਰਧਾਨ ਮੰਤਰੀ ਨੇ ਨਵੀਂ ਨੀਤੀ ਦਾ ਕੀਤਾ ਐਲਾਨ

by Nirmal Pandori
05/13/2025
Load More
Next Post
ਇੰਝ ਰੱਖਦੇ ਨੇ ਜਵਾਨੀ ਦੀ ਲਗਾਮ ਆਪਣੇ ਹੱਥ ਵਿੱਚ .. !

ਇੰਝ ਰੱਖਦੇ ਨੇ ਜਵਾਨੀ ਦੀ ਲਗਾਮ ਆਪਣੇ ਹੱਥ ਵਿੱਚ .. !

Leave a Reply Cancel reply

Your email address will not be published. Required fields are marked *

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਬਾਰਵੀਂ ਦੇ ਨਤੀਜੇ ‘ਚ ਬਰਨਾਲਾ ਦੀ ਵਿਦਿਆਰਥਣ ਨੇ ਪੰਜਾਬ ‘ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ

ਪੰਜਾਬ ਸਰਕਾਰ ਨੇ ਹਾਈਕੋਰਟ ‘ਚ ਮੰਨਿਆ….ਕਿ ਸੂਬੇ ‘ਚ ਡਾਕਟਰਾਂ ਦੀਆਂ 50 ਫੀਸਦੀ ਅਸਾਮੀਆਂ ਖਾਲੀ

ਬੋਲ ਪੰਡੋਰੀ ਦੇ….ਮੁਆਵਜ਼ਾ ਨੀਤੀ ਬਨਾਮ ਰਾਜਨੀਤੀ…ਫ਼ਿਕਰ ਨਾ ਕਰੋ…ਮੁਆਵਜ਼ਾ ਮਿਲੇਗਾ….!

ਕੈਨੇਡਾ ਗਏ ਹਜ਼ਾਰਾਂ ਪੰਜਾਬੀ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ, ਸਰਕਾਰ ਨੇ PR ਦੇਣ ਤੋਂ ਦੇ ਦਿੱਤਾ ਜਵਾਬ

DSP ਤੇ SHO ਮੁਅੱਤਲ…ਮਜੀਠਾ ਖੇਤਰ ‘ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਸਬੰਧੀ ਪੰਜਾਬ ਸਰਕਾਰ ਦੀ ਸਖ਼ਤ ਕਾਰਵਾਈ

…ਹੁਣ ਸੌਖੀ ਨਹੀਂ ਮਿਲੇਗੀ ਬਰਤਾਨੀਆ ਦੀ ਨਾਗਰਿਕਤਾ…ਪ੍ਰਧਾਨ ਮੰਤਰੀ ਨੇ ਨਵੀਂ ਨੀਤੀ ਦਾ ਕੀਤਾ ਐਲਾਨ

Contact Form

©  2021-2024. gee98news.com  || Powered by  AMBIT SOLUTIONS

Facebook-f Twitter Youtube Linkedin-in
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend